ਰੇਡੀਓ ਪੰਜਾਬੀ ਅਤੇ ਆਇਰਸ਼ ਪੰਜਾਬੀ ਐਸੋਸੀਏਸ਼ਨ ਮਨਾਵੇਗਾ 6ਵਾਂ 10 ਅਪ੍ਰੈਲ ਨੂੰ ਵਿਸਾਖੀ ਫੈਸਟੀਵਲ ਅਤੇ ਕਮਊਨਟੀ ਅਵਾਰਡ । ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਧੂਮਧਾਮ ਨਾਲ ਵਿਸਾਖੀ ਮੇਲਾ ਮਨਾਇਆ ਜਾਵੇਗਾ ।ਇਸ ਵਾਰੀ ਨਾਮੀ ਗਾਇਕ “ਹਿੰਮਤ ਸੰਧੂ ਆਪਣੀ ਕਲਾ ਦਾ ਜੌਹਰ ਦਿਖਾਵੇਗਾ ।ਅਤੇ ਬਹੁਤ ਸਾਰੇ ਛੱਟੇ ਤੋਂ ਵੱਡੇ ਬੱਚਿਆਂ ਗਿੱਧਾ ਭੰਗੜਾ ਨਾਲ ਮੇਲੇ ਦੀ ਰੌਣਕ ਵਧਾਉਣਗੇ
ਰੇਡੀਓ ਪੰਜਾਬੀ ਅਤੇ ਆਇਰਸ਼ ਪੰਜਾਬੀ ਐਸੋਸੀਏਸ਼ਨ ਮਨਾਵੇਗਾ 6ਵਾਂ 10 ਅਪ੍ਰੈਲ ਨੂੰ ਵਿਸਾਖੀ ਫੈਸਟੀਵਲ ਅਤੇ ਕਮਊਨਟੀ ਅਵਾਰਡ । ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਧੂਮਧਾਮ ਨਾਲ ਵਿਸਾਖੀ ਮੇਲਾ ਮਨਾਇਆ ਜਾਵੇਗਾ ।ਇਸ ਵਾਰੀ ਨਾਮੀ ਗਾਇਕ “ਹਿੰਮਤ ਸੰਧੂ ਆਪਣੀ ਕਲਾ ਦਾ ਜੌਹਰ ਦਿਖਾਵੇਗਾ ।ਅਤੇ ਬਹੁਤ ਸਾਰੇ ਛੱਟੇ ਤੋਂ ਵੱਡੇ ਬੱਚਿਆਂ ਗਿੱਧਾ ਭੰਗੜਾ ਨਾਲ ਮੇਲੇ ਦੀ ਰੌਣਕ …